ਹਿੰਦੂ ਗ੍ਰੰਥਾਂ ਵਿੱਚ ਪੰਜਾਬ ਅਤੇ ਪੰਜਾਬੀ ਹਿੰਦੂ ਸੱਭਿਅਤਾ ਦਾ ਹਿੱਸਾ ਨਹੀਂ ਹਨ।

ਹਿੰਦੂ ਧਰਮ ਨੂੰ ਪਹਿਲਾਂ ਬਾਹਮਣ ਮੱਤ ਕਿਹਾ ਜਾਂਦਾ ਸੀ, ਹੁੱਣ ਸਨਾਤਨ ਮੱਤ ਨਾਂ ਪ੍ਰਚੱਲਤ ਕਰ ਦਿੱਤਾ ਗਿਆ ਹੈ। ਹਿੰਦੂ ਸ਼ਬਦ ਕਿਸੇ ਗ੍ਰੰਥ ਵਿੱਚ ਨਹੀਂ ਆਉਂਦਾ ਪਰ ਗ੍ਰੰਥਾਂ ਵਿੱਚ ਆਰੀਆਵਰਤ ਦਾ ਜ਼ਿਕਰ ਹੈ। ਆਰੀਆਵਰਤ ਦਾ ਮਤਲਬ ਹੈ ਕਿ ਬੇਦਾਂ, ਸ਼ਾਸਤਰਾਂ ਨੂੰ ਮੰਨਣ ਵਾਲੇ ਬ੍ਰਾਹਮਣੀ ਲੋਕ। ਹਿੰਦੂਆਂ ਦੇ ਧਰਮਸ਼ਾਸ਼ਤਰ, ਬੋਧਾਯਾਨ ਧਰਮਸੂਤਰ, ਵਸ਼ਿਸ਼ਟ ਧਰਮ ਸੂਤਰ, ਪਤੰਜਲੀ ਮਹਾਂਸੂਤਰ, ਮੰਨੂ ਸਮ੍ਰਿਤੀ ਵਿੱਚ ਹਿੰਦੂ ਸੱਭਿਅਤਾ ਦੇ ਖੇਤਰ ਦਾ ਬਹੁਤ ਵਿਸਥਾਰ ਦਿੱਤਾ ਗਿਆ ਹੈ। ਆਰੀਆਵਰਤ ਨੂੰ ਹਿੰਦੂ ਸੱਭਿਅਤਾ ਦਾ ਖੇਤਰ ਹੈ ਅਤੇ ਕਿਸੇ ਵੀ ਗ੍ਰੰਥ ਵਿੱਚ ਪੰਜਾਬ ਅਤੇ ਪੰਜਾਬੀ ਆਰੀਆਵਰਤ ਦਾ ਹਿੱਸਾ ਨਹੀਂ ਹਨ। ਪੰਜਾਬ ਦੀ ਧਰਤੀ ਮਲੇਸ਼ਾ ਦੀ ਧਰਤੀ ਗਿਣੀ ਗਈ ਹੈ। ਮਲੇਸ਼ ਮਤਲਬ ਕਿ ਜੋ ਲੋਕ ਆਰੀਆਵਾਂ ਤੋਂ ਵੱਖਰੇ, ਵਿਦੇਸ਼ੀ ਅਤੇ ਗੈਰ ਆਰੀਆਈ ਬੋਲਣ ਵਾਲੇ ਸਨ। ਹਿੰਦੂ ਗ੍ਰੰਥ ਪੰਜਾਬ ਨੂੰ ਆਰੀਆ ਸੱਭਿਅਤਾ ਤੋਂ ਵੱਖਰਾ ਦੱਸ ਰਹੇ ਹਨ ਤਾਂ ਫੇਰ ਪੰਜਾਬ ਅਤੇ ਪੰਜਾਬੀ ਹਿੰਦੂ ਸੱਭਿਅਤਾ ਦਾ ਹਿੱਸਾ ਕਿਵੇਂ ਹੋ ਗਿਆ।
ਜਿਹੜੇ ਪੰਜਾਬ, ਪੰਜਾਬੀ ਅਤੇ ਸਿੱਖਾਂ ਨੂੰ ਹਿੰਦੂ ਸੱਭਿਅਤਾ ਦਾ ਹਿੱਸਾ ਦੱਸ ਰਹੇ ਹਨ ਉਨਾਂ ਨੂੰ ਪਹਿਲਾਂ ਹਿੰਦੂ ਗ੍ਰੰਥ ਪੜ੍ਹ ਲੈਣੇ ਚਾਹੀਦੇ ਹਨ। ਕੁੱਝ ਉਦਾਹਰਣਾਂ ਹੇਠਾਂ ਹਨ, ਮੂਲ ਸਰੋਤ ਨੱਥੀ ਸਕਰੀਨ ਸ਼ੋਟਾਂ ਵਿੱਚ ਦੇਖੋ
ਇੰਨਾ ਹੀ ਨਹੀਂ ਬੋਧਾਯਾਨ ਲਿਖਿਆ ਹੈ ਕਿ ਪੰਜਾਬ ਇੰਨੀ ਭ੍ਰਿਸ਼ਟ ਧਰਤੀ ਹੈ ਜਿੱਥੇ ਪੈਰ ਪਾਉਣ ਤੋਂ ਬਾਅਦ ਸੁੱਧੀਕਰਨ ਕਰਨਾ ਚਾਹੀਦਾ ਹੈ। ਪੰਜਾਬ ਮਲੇਸ਼ਾ ਦੀ ਧਰਤੀ ਹੈ।
ਮਹਾਂਭਾਰਤ ਦੇ ਕਰਨਪਰਬ ਵਿੱਚ ਲਿਖਿਆ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਉੱਥੇ ਆਰੀਆਵਰਤ ਦੇ ਲੋਕਾਂ (ਹਿੰਦੂਆਂ) ਨੂੰ ਕਦੇ ਨਹੀਂ ਵੱਸਣਾ ਚਾਹੀਦਾ। ਇਹ ਵੀ ਲਿਖਿਆ ਹੈ ਜਿਹੜਾ ਆਰੀਆ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੀ ਲੈਂਦਾ ਹੈ ਉਹ ਸਿੱਧਾ ਨਰਕ ਵਿੱਚ ਜਾਵੇਗਾ। ਅਧਿਆਏ 45 ਵਿੱਚ ਲਿਖਿਆ ਹੈ ਕਿ ਪੰਜਾਬ ਦੀਆਂ ਔਰਤਾਂ ਵਾਰੇ ਤਾਂ ਹੱਦੋਂ ਟੱਪ ਕੇ ਗਲਤ ਲਿਖਿਆ ਗਿਆ ਹੈ। ਲਿਖਿਆ ਹੈ ਕਿ ਪੰਜਾਬੀ ਔਰਤਾਂ ਗੰਦੀਆਂ ਹਨ, ਨੰਗੀਆਂ ਫਿਰਦੀਆਂ ਹਨ, ਸ਼ਰਾਬ ਨਾਲ ਧੁੱਤ ਰਹਿੰਦੀਆਂ ਹਨ ਅਤੇ ਸਾਰੀ ਧਰਤੀ ਦਾ ਗੰਦ ਹਨ। ਪੰਜਾਬੀ ਚੋਰ ਹਨ, ਕਸ਼ੱਤਰੀ ਦਾ ਗੰਦ ਹਨ, ਬਾਹਮਣ ਦਾ ਗੰਦ ਹਨ। ਅਤੇ ਹੋਰ ਪਤਾ ਨਹੀਂ ਕੀ ਕੁੱਝ
ਆਰੀਆਵਰਤ (ਹਿੰਦੂਆਂ) ਦੇ ਗ੍ਰੰਥ ਪੰਜਾਬ ਅਤੇ ਪੰਜਾਬੀਆਂ ਨੂੰ ਧੱਕੇ ਮਾਰ ਰਹੇ ਹਨ ਪਰ ਅੱਜ ਦੇ ਲੋਕ ਪੰਜਾਬ ਨੂੰ ਹਿੰਦੂ ਸੱਭਿਅਤਾ ਦਾ ਅੰਗ ਦੱਸ ਰਹੇ ਹਨ। ਹੁੱਣ ਇੰਨਾਂ ਦੀ ਮੰਨੀਏ ਜਾਂ ਇੰਨਾਂ ਦੇ ਗ੍ਰੰਥਾਂ ਦੀ।
ਬੋਧਾਯਾਨ ਵਿੱਚ ਦਰਜ ਹੈ
गोमांसखादको यस्तु विरुद्धं बहु भाषते । सर्वाचारविहीनश्च म्लेच्छ इत्यभिधीयते ॥
ਪੱਛਮ ਜਮਨਾ ਪਾਰ ਵੱਸਦੇ ਮਲੇਸ਼ ਹਨ, ਗਾਂ ਦਾ ਮੀਟ ਖਾਂਦੇ ਹਨ। ਮਤਲਬ ਕਿ ਆਰੀਆ (ਹਿੰਦੂ) ਨਹੀਂ ਹਨ।
आरटृ कारस्करानू पुण्ड्रान सौवीरानू बंगान् कलिज्न
प्राननानिति च गत्वा पुनश्तोमेन यजत सर्वप्रह्ठया वा ॥ १५ ॥
ਪੰਜਾਬ ਜਾਣ ਨਾਲ ਆਰੀਆ (ਹਿੰਦੂ) ਭਿੱਟਿਆ ਜਾਵੇਗਾ ਅਤੇ ਪਸ਼ਤਾਚਾਪ ਕਰਕੇ ਸ਼ੁੱਧੀਕਰਨ ਕਰਨਾ ਪਵੇਗਾ।
अतु–आरटृ (ਪੰਜਾਬ), कारस्कर, पुण्डू, सौबीर, बंग, किंग, प्रानृत–ईसमें से किसी प्रदेश की यात्रा फरने पर ( प्रायश्रित्तस्वरूप ) पुनत्तोम या सवंपुष्ठा दृष्टि करती चाहिए ॥ १५॥
टि०–हइप्त सूत्र के अनुप्तार उपयुक्त प्रदेशों मे प्रवेश करना परापजनक या दोज का कारण होता है और उस्तके लिए प्रायश्रचित्त करना होता है । अवन्ती प्रयाग से पश्चिमोत्तर प्रदेश, अंग पूर्वी बंगाल, मगंध बिहार, सौराष्ट्र दक्षिणी क्राठियावाड का प्रदेश है।
सौवीर सम्भवव, पश्मिमी-दक्षिणी पंजाब के निवासी थे । आरटृॊ का निवासस्थान पंजाब था, कारस्कर सम्मचतः दक्षिण भारतीय थे । वालिंग क्रष्णा नदी के मुहाने भोर उड़ीसा के बीच का प्रदेश है।
ਮਹਾਂਭਾਰਤ ਕਰਨਪਰਬ 44/39-40
युगंधरे पयः पीत्वा प्रोष्य चाप्यच्युतस्थले
तद्वद् भूतिलये स्नात्वा कथं स्वर्ग गमिष्यति,
ਪੰਜਾਬ ਵਿੱਚ ਦੀ ਲੰਘਣ ਵਾਲਾ ਨਰਕ ਜਾਵੇਗਾ
अर्थात: महाभारत में युगंधर नामक पर्वत और पंजाब के अच्युतस्थल नामक स्थान को इतना अपवित्र और घटिया कहा गया है कि वहां से गुजरते हुए यदि कोई आर्य (हिंदू) पानी भी पी ले तो सीधा नरक को जाएगा। युगंधर में पानी पी कर अच्युतस्थल में निवास कर और उसी तरह भूतिलय में स्नान कर के तुम स्वर्ग को कैसे प्राप्त करोगे? अर्थात नहीं प्राप्त कर सकोगे. नरक में जाओगे
ਮਹਾਂਭਾਰਤ ਆਧਿਆਏ 44
पंच नद्यो वहत्येता यत्र पीलुवनान्युत शतदुरच विपाशा च तवती तथा चंद्रभागा वितस्ता च सिंधुषष्ठा बाहिरि आरट्टा नाम ते देशा नष्टधर्मा न तान् ब्रजेत् पंच नद्यो वहत्येता यत्र निःसृत्य पर्वतात् आरट्टा नाम वाहीका न तेष्वाय द्वयहं वसेत्
ਪੰਜ ਦਰਿਆਵਾਂ ਦੀ ਧਰਤੀ ਉੱਤੇ ਆਰੀਆ (ਹਿੰਦੂ) ਨਾ ਜਾਣ। ਜੱਟਾਂ ਦੇ ਦੇਸ਼ ਵਿੱਚ ਹਿੰਦੂ ਦੋ ਦਿਨ ਵੀ ਨਾ ਰਹਿਣ।
अर्थात: महाभारत ने सारे पंजाब की निंदा करते हुए आदेश दिया है कि जहां सतलुज, व्यास, इरावती (रावी), चंद्रभागा ( चिनाब ), वितस्ता (झेलम) और छठी सिंधु नदी बहती है, वहां आरट्ट (जाट, पंजाबी में जट्ट) लोग रहते हैं. वे धर्महीन हैं. वहां आर्य न जाएं, जहां पर्वत से निकल कर पांच नदियां बहती हैं, वह आरट्ट नाम के लोगों का इलाका है, आर्य (हिंदू) वहां दो दिन भी न बसें
ਮਹਾਂਭਾਰਤ 44
बहिष्कृता हिमवता गङ्गया च बहिष्छृताः
सरखत्या यमुनया कुरक्षेभ्रेण चापिये॥ ६॥
पञ्चानां सिन्धुषष्ठानां नदीनां येऽम्तयाधिताः
तान् धमेबाश्ानद्यु चीन वादीकानपि वजेयेत्॥ ७ ॥
ਪੰਜਾਂ ਦਰਿਆਵਾਂ ਦੀ ਧਰਤੀ ਦੇ ਲੋਕਾਂ ਦਾ ਤਿਆਗ ਕਰ ਦੇਣਾ ਚਾਹੀਦਾ।
जो प्रदेश हिमाल गङ्गा, सरसवतीः यमुना ओर कुरुक्षेत्र की सीमा से बाहर है तथा जो सतलुजः व्यास, रावी, चिनाब ओर जेहलम –इन पाचों एवं छठी सिंधु नदी के बीचमे स्थित है, उन्हे बाहीक कहते है। वे धर्महीन ओर अपवित्र है । उन्हे तयाग देना चाहिए ॥ ६-७ ॥
ਮਹਾਂਭਾਰਤ 45. 23
क्षन्नियस्य मलं बैक्ष्यं ब्राह्मणस्याश्चुतं मलम्।
मलं पृथिव्यां वाहीकाः खीणां मद्रखियो मलम् ॥ २३॥
ਅਰਥ: ਮਦਰ, ਬਹੀਕ ਦੇਸ਼ (ਪੰਜਾਬ) ਕਸ਼ਤਰੀਆਂ ਦਾ ਮਲ (ਗੰਦ) ਹੈ, ਬਾਹਮਣ ਦਾ ਗੰਦ ਹੈ, ਬੇਦਾਂ ਦੇ ਉਲਟ ਚੱਲਦੇ ਹਨ ਅਤੇ ਮਦਰ ਦੇਸ਼ (ਝੰਗ-ਸਿਆਲ) ਦੀਆਂ ਔਰਤਾਂ ਧਰਤੀ ਦਾ ਗੰਦ ਹਨ।
क्षत्रिय का मल है भिक्चाडृत्तिः ब्राह्मण का मल है वेद शास्कि विपरीत आचरणः प्रथ्वी के मल है बाहीक ਪੰਜਾਬ ओर लियोका मर है मद्र देश की स्त्रीरें ॥ २२ ॥
ਮਹਾਂਭਾਰਤ 45. 28
आहां पञ्चालाः कौरवेयास्तु धर्यं सत्यं मत्स्याः शुरसेनाश्च यम् ।
प्राच्या दासा वृषला दाक्षिणात्याः
स्तेना वाहीकाः संक्रा वै सुराः ॥ २८ ॥
स्तेना वाहीकाः ਮਤਲਬ ਬਹੀਕ (ਪੰਜਾਬੀ) ਚੋਰ ਹਨ
पांचाल देश के लोग वेदोक्त धर्मका आश्रय ठेते ई, कुरदेशके निवासी धर्मानुकूल काय॑ करते दैः नल्स्यदेशके लोग सत्य करते ओर शरसेननिवासी यज्ञ करते है । पूवं देदके लोग दासकर्म करनेवछे, दक्षिणके निवासी बृषलः ब्राहीकं देके लोग॒चोर ओर सौराष्टनिवासी व्णसङ्कर होते रै ॥ २८ ॥
References:
Page 63-64 https://archive.org/details/dli.ernet.476505/page/n62/mode/1up?view=theater
Karanparav page 224 https://archive.org/details/in.ernet.dli.2015.406703/page/n223/mode/2up?view=theater
ਕਰਨ ਪਰਵ https://archive.org/details/MahabharatHindiKaranParvaScan2NavalKishorePress/page/n121/mode/2up
Chapter 44 https://www.hinduscriptures.com/wp-content/uploads/2018/01/18F_Chapter_44.pdf
अध्यायः 037 https://sarit.indology.info/mahabharata-devanagari.xml?root=1.5.6.22.86&view=div
ਕਰਨ ਪਰਵ Karan Parav full website https://srivaishnavan.com/publications/meghamala/mahabharatam/%e0%a4%95%e0%a4%b0%e0%a5%8d%e0%a4%a3%e0%a4%aa%e0%a4%b0%e0%a5%8d%e0%a4%b5/%e0%a4%95%e0%a4%b0%e0%a5%8d%e0%a4%a3%e0%a4%aa%e0%a4%b0%e0%a5%8d%e0%a4%b5%e0%a4%ae%e0%a5%8d-%e0%a4%85%e0%a4%a7%e0%a5%8d%e0%a4%af%e0%a4%be%e0%a4%af%e0%a4%83-33-49/